ਸਾਲਾਨਾ ਅਲੌਕਿਕ ਦਸ਼ਮੇਸ਼ ਪੈਦਲ ਮਾਰਚ – ਮਹੀਨਾ ਪੋਹ ਵਿੱਚ ਕਢੀ ਜਾਂਦੀ ਹੈ | ਜਿਸ ਮਾਰਗ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯਾਤਰਾ ਕੀਤੀ ਸੀ, ਉਸੇ ਮਾਰਗ ਤੋਂ ਇਹ ਯਾਤਰਾ ਨਿਕਲਦੀ ਹੈ ਅਤੇ ਸੰਗਤ ਵੱਡੀ ਮਾਤਰਾ ਵਿੱਚ ਸ਼ਾਮਿਲ ਹੁੰਦੀ ਹੈ |